ਗੁਰਮਤਿ ਸਤਿ ਕਰਿ ਕਾਲਕੂਟ ਅੰਮ੍ਰਿਤ ਹੁਇ
गुरमति सति करि कालकूट अंम्रित हुइ
Guramath Sath Kar Kalakoott Anmrith Huei
...
ਕਾਲ ਮੈ ਅਕਾਲ ਭਏ ਅਸਥਿਰ ਕੰਧ ਹੈ ॥
काल मै अकाल भए असथिर कंध है ॥
ਕਾਲ ਮੈ ਅਕਾਲ ਭਏ ਅਸਥਿਰ ਕੰਧ ਹੈ ॥
...
ਗੁਰਮਤਿ ਸਤਿ ਕਰਿ ਜੀਵਨਮੁਕਤ ਭਏ
गुरमति सति करि जीवनमुकत भए
Guramath Sath Kar Jeevanamukath Bheae
...
ਮਾਇਆ ਮੈ ਉਦਾਸ ਬਾਸ ਬੰਧ ਨਿਰਬੰਧ ਹੈ ॥੨੭॥
माइआ मै उदास बास बंध निरबंध है ॥२७॥
Maeia Mai Oudhas Bas Bandhh Nirabandhh Hai ||a||
...
ਗੁਰਮਤਿ ਸਤਿ ਕਰਿ ਸਿੰਬਲ ਸਫਲ ਭਏ
गुरमति सति करि सिंबल सफल भए
Guramath Sath Kar Sinbal Safal Bheae
...
ਗੁਰਮਤਿ ਸਤਿ ਕਰਿ ਬਾਂਸ ਮੈ ਸੁਗੰਧ ਹੈ ॥
गुरमति सति करि बांस मै सुगंध है ॥
Guramath Sath Kar Bans Mai Sugandhh Hai ||
...
ਗੁਰਮਤਿ ਸਤਿ ਕਰਿ ਕੰਚਨ ਭਏ ਮਨੂਰ
गुरमति सति करि कंचन भए मनूर
Guramath Sath Kar Kanchan Bheae Manoora
...
ਗੁਰਮਤਿ ਸਤਿ ਕਰਿ ਪਰਖਤ ਅੰਧ ਹੈ ॥
गुरमति सति करि परखत अंध है ॥
Guramath Sath Kar Parakhath Andhh Hai ||
...