ਮਹਾਂ ਕਾਲ ਰਖਵਾਰ ਹਮਾਰੋ ॥
महां काल रखवार हमारो ॥
Mehan Kal Rakhavar Hamaro ||
.
ਮਹਾਂ ਲੋਹ ਮੈ ਕਿੰਕਰ ਥਾਰੋ ॥
महां लोह मै किंकर थारो ॥
Mehan Loh Mai Kinkar Thharo ||
.
ਅਪਨਾ ਜਾਨ ਕਰੋ ਰਖਵਾਰੋ ॥
अपना जान करो रखवारो ॥
Apana Jan Karo Rakhavaro ||
.
ਬਾਂਹ ਗਏ ਕੀ ਲਾਜ ਵਿਚਾਰ ॥
बांह गए की लाज विचार ॥
Banh Geae Kee Laj Vichar ||
.
ਅਪਨਾ ਜਾਨ ਮੁਝੈ ਪ੍ਰਤਿਪਰੀਐ ॥
अपना जान मुझै प्रतिपरीऐ ॥
Apana Jan Mujhai Prathipareeai ||
.
ਚੁਨ ਚੁਨ ਸਤ੍ਰੂ ਹਮਾਰੇ ਮਰੀਐ ॥
चुन चुन सत्रू हमारे मरीऐ ॥
Chun Chun Sathroo Hamarae Mareeai ||
.
ਦੇਗ ਤੇਗ ਜਗ ਮੈ ਦੋਊ ਚਲੈ ॥
देग तेग जग मै दोऊ चलै ॥
Dhaeg Thaeg Jag Mai Dhooo Chalai ||
.
ਰਾਖ ਆਪ ਮੁਹਿ ਅਵਰ ਨ ਦਲੈ ॥
राख आप मुहि अवर न दलै ॥
Rakh Ap Muhi Avar N Dhalai ||
.
ਤੁਮ ਮਮ ਕਰੋ ਸਦਾ ਪ੍ਰਤਿਪਾਰਾ ॥
तुम मम करो सदा प्रतिपारा ॥
Thum Mam Karo Sadha Prathipara ||
.
ਤੁਮ ਸਾਹਿਬ ਮੈ ਦਾਸ ਤਿਹਾਰਾ ॥
तुम साहिब मै दास तिहारा ॥
Thum Sahib Mai Dhas Thihara ||
.
ਜਾਨ ਅਪਨਾ ਮੁਝੈ ਨਿਵਾਜ ॥
जान अपना मुझै निवाज ॥
Jan Apana Mujhai Nivaj ||
.
ਆਪ ਕਰੋ ਹਮਰੇ ਸਭ ਕਾਜ ॥
आप करो हमरे सभ काज ॥
Ap Karo Hamarae Sabh Kaj ||
.
ਤੁਮ ਹੋ ਸਭ ਰਾਜਨ ਕੇ ਰਾਜਾ ॥
तुम हो सभ राजन के राजा ॥
Thum Ho Sabh Rajan Kae Raja ||
.
ਆਪੇ ਆਪ ਗਰੀਬ ਨਿਵਾਜਾ ॥
आपे आप गरीब निवाजा ॥
Apae Ap Gareeb Nivaja ||
.
ਦਾਸ ਜਾਨ ਕਰ ਕ੍ਰਿਪਾ ਕਰੋ ਮੁਹਿ ॥
दास जान कर क्रिपा करो मुहि ॥
Dhas Jan Kar Kripa Karo Muhi ||
.
ਹਾਰ ਪਰਾ ਮੈ ਆਨ ਦ੍ਵਾਰ ਤੁਹਿ ॥
हार परा मै आन द्वार तुहि ॥
Har Para Mai An Dhvar Thuhi ||
.
ਅਪਨਾ ਜਾਨ ਕਰੋ ਪ੍ਰਤਿਪਾਰਾ ॥
अपना जान करो प्रतिपारा ॥
Apana Jan Karo Prathipara ||
.
ਤੁਮ ਸਾਹਿਬ ਮੈ ਕਿੰਕਰ ਥਾਰਾ ॥
तुम साहिब मै किंकर थारा ॥
Thum Sahib Mai Kinkar Thhara ||
.
ਦਾਸ ਜਾਨ ਦੈ ਹਾਥ ੳਬਾਰੋ ॥
दास जान दै हाथੴबारो ॥
Dhas Jan Dhai Hathh Ouabaro ||
.
ਹਮਰੇ ਸਭ ਬੈਰਿਨ ਸੰਘਾਰੋ ॥
हमरे सभ बैरिन संघारो ॥
Hamarae Sabh Bairin Sangharo ||
.